You need to upgrade your flash player

A Poem of Prof. Harinder Singh Mehboob (Presented by Simarjit Kaur)

A Poem of Prof. Harinder Singh Mehboob (Presented by Simarjit Kaur)

Information about this Video:

On 17th of April, 2010 a Memorial seminar was organized by Mehboob Vichar Manch at Chandigarh in the memory of Prof. Harinder Singh Mehboob. This video recording contains poem presented by Simarjeet Kaur on the occasion.

ਪੰਜਾਬੀ ਵਿੱਚ ਜਾਣਕਾਰੀ:

ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਸਿੱਖ ਚਿੰਤਕ ਸਿਰਦਾਰ ਹਰਿੰਦਰ ਸਿੰਘ ਮਹਿਬੂਬ (ਪ੍ਰੋ.) ਦੀ ਯਾਦ ਵਿੱਚ ਮਹਿਬੂਬ ਵਿਚਾਰ ਮੰਚ ਵੱਲੋਂ ਮਿਤੀ 17 ਅਪ੍ਰੈਲ, 2010 ਨੂੰ ਚੰਡੀਗੜ੍ਹ ਵਿਖੇ ਇੱਕ ਯਾਦਗਾਰੀ ਮਿਲਣੀ ਦਾ ਪ੍ਰਬੰਧ ਕੀਤ ਗਿਆ। ਇਸ ਦੌਰਾਨ ਪੰਥ ਅਤੇ ਪੰਜਾਬ ਦੇ ਪ੍ਰਸਿੱਖ ਵਿਦਵਾਨਾਂ ਅਤੇ ਚਿੰਤਕਾਂ ਨੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇੱਥੇ ਤੁਹਾਡੇ ਨਾਲ ਸਿਮਰਜੀਤ ਕੌਰ ਵੱਲੋਂ ਪੇਸ਼ ਕੀਤੀ ਗਈ ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀ ਕਵਿਤਾ, ਤੂੰ ਆਵੀਂ ਕਲਗੀ ਵਾਲਿਆ, ਸਾਂਝੀ ਕੀਤੀ ਜਾ ਰਹੀ ਹੈ।

Leave a Reply