You need to upgrade your flash player

Sirdar Ajmer Singh on Mehboob Memorial Seminar

Sirdar Ajmer Singh on Mehboob Memorial Seminar
ਪੰਜਾਬੀ ਵਿੱਚ ਜਾਣਕਾਰੀ:
ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਸਿੱਖ ਚਿੰਤਕ ਸਿਰਦਾਰ ਹਰਿੰਦਰ ਸਿੰਘ ਮਹਿਬੂਬ (ਪ੍ਰੋ.) ਦੀ ਯਾਦ ਵਿੱਚ ਮਹਿਬੂਬ ਵਿਚਾਰ ਮੰਚ ਵੱਲੋਂ ਮਿਤੀ 17 ਅਪ੍ਰੈਲ, 2010 ਨੂੰ ਚੰਡੀਗੜ੍ਹ ਵਿਖੇ ਇੱਕ ਯਾਦਗਾਰੀ ਮਿਲਣੀ ਦਾ ਪ੍ਰਬੰਧ ਕੀਤ ਗਿਆ। ਇਸ ਦੌਰਾਨ ਪੰਥ ਅਤੇ ਪੰਜਾਬ ਦੇ ਪ੍ਰਸਿੱਖ ਵਿਦਵਾਨਾਂ ਅਤੇ ਚਿੰਤਕਾਂ ਨੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਇੱਥੇ ਉਹਾਡੇ ਨਾਲ ਸਿਰਦਾਰ ਅਜਮੇਰ ਸਿੰਘ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।

Information about this Video:

On 17th of April, 2010 a Memorial seminar was organized by Mehboob Vichar Manch at Chandigarh in the memory of Prof. Harinder Singh Mehboob. This video recording contains views shared by S. Ajmer Singh on the occasion.

ਪੰਜਾਬੀ ਵਿੱਚ ਜਾਣਕਾਰੀ:

ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਸਿੱਖ ਚਿੰਤਕ ਸਿਰਦਾਰ ਹਰਿੰਦਰ ਸਿੰਘ ਮਹਿਬੂਬ (ਪ੍ਰੋ.) ਦੀ ਯਾਦ ਵਿੱਚ ਮਹਿਬੂਬ ਵਿਚਾਰ ਮੰਚ ਵੱਲੋਂ ਮਿਤੀ 17 ਅਪ੍ਰੈਲ, 2010 ਨੂੰ ਚੰਡੀਗੜ੍ਹ ਵਿਖੇ ਇੱਕ ਯਾਦਗਾਰੀ ਮਿਲਣੀ ਦਾ ਪ੍ਰਬੰਧ ਕੀਤ ਗਿਆ। ਇਸ ਦੌਰਾਨ ਪੰਥ ਅਤੇ ਪੰਜਾਬ ਦੇ ਪ੍ਰਸਿੱਖ ਵਿਦਵਾਨਾਂ ਅਤੇ ਚਿੰਤਕਾਂ ਨੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇੱਥੇ ਤੁਹਾਡੇ ਨਾਲ ਸਿਰਦਾਰ ਅਜਮੇਰ ਸਿੰਘ ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।

Leave a Reply