You need to upgrade your flash player

General Kartar Singh, Bibi Baljeet Kaur and Others on Mehboob Memorial Seminar

General Kartar Singh, Bibi Baljeet Kaur and Others on Mehboob Memorial Seminar

Information about this Video:

On 17th of April, 2010 a Memorial seminar was organized by Mehboob Vichar Manch at Chandigarh in the memory of Prof. Harinder Singh Mehboob. This video recording contains views shared by Gen. (Retd.) Kartar Singh Gill (Chairman, World Sikh Confederation), Bibi Baljeet Kaur (Human Rights Activist) and Sirdar Karamjeet Singh (Stage Secretary of Seminar) on the occasion.

ਪੰਜਾਬੀ ਵਿੱਚ ਜਾਣਕਾਰੀ:

ਪੰਜਾਬੀ ਦੇ ਨਾਮਵਰ ਸ਼ਾਇਰ ਅਤੇ ਸਿੱਖ ਚਿੰਤਕ ਸਿਰਦਾਰ ਹਰਿੰਦਰ ਸਿੰਘ ਮਹਿਬੂਬ (ਪ੍ਰੋ.) ਦੀ ਯਾਦ ਵਿੱਚ ਮਹਿਬੂਬ ਵਿਚਾਰ ਮੰਚ ਵੱਲੋਂ ਮਿਤੀ 17 ਅਪ੍ਰੈਲ, 2010 ਨੂੰ ਚੰਡੀਗੜ੍ਹ ਵਿਖੇ ਇੱਕ ਯਾਦਗਾਰੀ ਮਿਲਣੀ ਦਾ ਪ੍ਰਬੰਧ ਕੀਤ ਗਿਆ। ਇਸ ਦੌਰਾਨ ਪੰਥ ਅਤੇ ਪੰਜਾਬ ਦੇ ਪ੍ਰਸਿੱਖ ਵਿਦਵਾਨਾਂ ਅਤੇ ਚਿੰਤਕਾਂ ਨੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਇੱਥੇ ਤੁਹਾਡੇ ਨਾਲ ਵਰਲਡ ਸਿੱਖ ਕਨਫੈਡਰੇਸ਼ਨ ਦੇ ਚੇਅਰਮੈਨ ਜਨਰਲ (ਰਿਟਾ.) ਕਰਤਾਰ ਸਿੰਘ ਗਿੱਲ, ਮਨੁੱਖੀ ਹੱਕਾਂ ਦੀ ਕਾਰਕੁੰਨ ਬੀਬੀ ਬਲਜੀਤ ਕੌਰ ਅਤੇ ਸਰਦਾਰ ਕਰਮਜੀਤ ਸਿੰਘ (ਮਿਲਣੀ ਦੇ ਮੰਚ ਪ੍ਰਬੰਧਕ) ਦੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ।

Leave a Reply